29 Dec 2025 10:05 AM IST
ਜ਼ੀਰਕਪੁਰ ਦੀ ਰਾਇਲ ਅਸਟੇਟ ਸੋਸਾਇਟੀ ਵਿੱਚ ਐਤਵਾਰ ਦੁਪਹਿਰ ਨੂੰ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ 78 ਸਾਲਾ ਪੁਸ਼ਪਿੰਦਰ ਸਿੰਘ ਤੁਲਸੀ ਨੇ ਟਾਵਰ ਨੰਬਰ 22 ਦੀ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਰਿਪੋਰਟਾਂ ਅਨੁਸਾਰ, ਮ੍ਰਿਤਕ ਫਲੈਟ ਨੰਬਰ...