OLA ਰਾਈਡ ਰੱਦ ਹੋਣ 'ਤੇ ਆਟੋ ਚਾਲਕ ਨੇ ਔਰਤ ਨੂੰ ਕੁੱਟਿਆ, ਗ੍ਰਿਫ਼ਤਾਰ (Video)

ਬੈਂਗਲੁਰੂ : OLA ਰਾਊਂਡ ਰੱਦ ਹੋਣ 'ਤੇ ਇਕ ਆਟੋ ਚਾਲਕ ਇੰਨਾ ਨਾਰਾਜ਼ ਹੋਇਆ ਕਿ ਉਸ ਨੇ ਮਹਿਲਾ ਯਾਤਰੀ ਨੂੰ ਥੱਪੜ ਵੀ ਮਾਰ ਦਿੱਤਾ। ਘਟਨਾ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਦੀ ਦੱਸੀ ਜਾ ਰਹੀ ਹੈ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵੀ...