ਬੀਮਾਰ ਪਤਨੀ ਦੇ ਇਲਾਜ ਲਈ 70 ਸਾਲਾ ਬਜ਼ੁਰਗ ਨੇ ਰਿਕਸ਼ਾ 'ਤੇ ਤੈਅ ਕੀਤਾ 600 ਕਿਲੋਮੀਟਰ ਦਾ ਸਫ਼ਰ

ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ਤੋਂ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਇਨਸਾਨੀ ਜਜ਼ਬੇ ਅਤੇ ਜੀਵਨ ਸਾਥੀ ਪ੍ਰਤੀ ਅਥਾਹ ਪਿਆਰ ਦੀ ਨਵੀਂ ਮਿਸਾਲ ਪੈਦਾ ਕੀਤੀ ਹੈ। 70 ਸਾਲਾ ਬਾਬੂ ਲੋਹਾਰ ਨੇ ਆਪਣੀ ਬੀਮਾਰ ਪਤਨੀ ਜੋਤੀ ਦੇ ਇਲਾਜ ਲਈ ਉਹ ਕਰ...