ਅੱਜ ਸਭ ਤੋਂ ਅਮੀਰ ਇਨਸਾਨ ਕੌਣ... ?

ਅੱਜ ਦੇ ਯੁੱਗ ਵਿੱਚ ਜਿੱਥੇ ਪੈਸਾ, ਐਸ਼ੋ-ਅਰਾਮ ਅਤੇ ਵਾਹਵਾਹੀ ਨੂੰ ਹੀ ਅਸਲ ਅਮੀਰਤਾ ਦਾ ਮਾਪਦੰਡ ਮੰਨ ਲਿਆ ਗਿਆ ਹੈ, ਉੱਥੇ ਅਸਲ ਵਿੱਚ ਅਮੀਰ ਇਨਸਾਨ ਕੌਣ ਹੈ, ਇਹ ਗੱਲ ਸੋਚਣ ਯੋਗ ਹੈ। ਅਕਸਰ ਜਦੋਂ ਅਸੀਂ ਕਿਸੇ ਅਮੀਰ ਵਿਅਕਤੀ ਦੀ ਗੱਲ ਕਰਦੇ ਹਾਂ ਤਾਂ...