ਮਾਰਕ ਜ਼ੁਕਰਬਰਗ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣੇ, ਖੋਹਿਆ ਜੇਫ ਬੇਜੋਸ ਦਾ ਤਾਜ

ਨਿਊਯਾਰਕ: ਮਾਰਕ ਜ਼ੁਕਰਬਰਗ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਉਨ੍ਹਾਂ ਨੇ ਐਮਾਜ਼ਾਨ ਦੇ ਸੀਈਓ ਜੈਫ ਬੇਜੋਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਮਾਰਕ ਜ਼ੁਕਰਬਰਗ ਦੀ ਕੁੱਲ ਜਾਇਦਾਦ $206.6 ਬਿਲੀਅਨ ਹੋ ਗਈ ਹੈ। ਬਲੂਮਬਰਗ ਬਿਲੀਨੇਅਰਸ...