ਮਾਹਰਾਂ ਨੇ ਕੈਨੇਡਾ ਤੋਂ ਭਾਰਤੀਆਂ ਦੀ ਰਿਵਰਸ ਮਾਈਗ੍ਰੇਸ਼ਨ ਬਾਰੇ ਕੀਤੇ ਅਹਿਮ ਖੁਲਾਸੇ, ਜਾਣੋ ਪੂਰੀ ਖਬਰ

ਮਾਹਰਾਂ ਦਾ ਕਹਿਣਾ ਏ ਕਿ ਰਿਵਰਸ ਮਾਈਗ੍ਰੇਸ਼ਨ ਹੋਣਾ ਅਜੇ ਬਹੁਤ ਦੂਰ ਦੀ ਗੱਲ ਐ।ਕੈਨੇਡੀਅਨ ਇਮੀਗ੍ਰੇਸ਼ਨ ਦੇ ਅੰਕੜੇ ਦੱਸਦੇ ਨੇ ਕਿ ਭਾਰਤੀ ਵਿਦਿਆਰਥੀਆਂ ਦੇ ਕੈਨੇਡਾ ਪਰਵਾਸ ਵਿਚ 50 ਫ਼ੀਸਦੀ ਦਾ ਵਾਧਾ ਹੋਇਆ ਏ