ਪੁੱਠਾ ਤੁਰਨ ਨਾਲ ਹੋ ਜਾਣਗੀਆਂ ਕਮਜ਼ੋਰ ਹੱਡੀਆਂ ਵੀ ਮਜ਼ਬੂਤ ?

ਬਜ਼ੁਰਗ ਤੇ ਮਾਪੇਂ ਹਮੇਸ਼ਾ ਸਿੱਧਾ ਤੁਰਨਾ ਸਿਖਾਉਂਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੀ ਹਾਂ ਪੁੱਠਾ ਤੁਰਨ ਦੇ ਨਾਲ ਹੱਡੀਆਂ ਮਜਬੂਤ ਹੁੰਦੀਆਂ ਹਨ ਇਹ ਦਾਅਵੇ ਸੋਸ਼ਲ ਮੀਡੀਆ ਉੱਤੇ ਕੀਤੇ ਜਾਂਦੇ ਹਨ।...