9 Jan 2025 6:29 PM IST
ਟਰੰਪ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਉਣ ਦੀ ਸੂਰਤ ਵਿਚ ਔਟਵਾ ਨੇ ਵੀ ਜਵਾਬੀ ਕਾਰਵਾਈ ਕਰਨ ਵਾਸਤੇ ਕਮਰ ਕਸ ਲਈ ਹੈ।