24 Aug 2025 6:31 PM IST
ਸ਼ਨੀਵਾਰ ਸਵੇਰੇ ਕੈਲੇਡਨ 'ਚ ਫਿਨਰਟੀ ਸਾਈਡ ਰੋਡ 'ਤੇ ਇੱਕ ਰਿਹਾਇਸ਼ 'ਤੇ ਹੋਈ ਗੋਲੀਬਾਰੀ 'ਚ 3 ਲੋਕ ਜਖਮੀ ਹੋ ਗਏ ਨੇ। ਜਦ ਕਿ ਇਸ ਮਾਮਲੇ 'ਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।