ਕੈਨੇਡਾ 'ਚ ਪੰਜਾਬੀ ਮਕਾਨਮਾਲਕ ਨੂੰ ਕਿਰਾਏਦਾਰ ਕਰ ਰਹੇ ਪ੍ਰੇਸ਼ਾਨ, 4 ਸਾਲਾਂ ਬਾਅਦ ਨਰਿੰਦਰ ਸਿੰਘ ਨੂੰ ਆਪਣਾ ਕੰਡੋੋ ਮਿਲਿਆ ਵਾਪਸ

ਬਰੈਂਪਟਨ, ਓਨਟਾਰੀਓ 'ਚ ਕਿਰਾਏ 'ਤੇ ਮਕਾਨ ਦੇਣਾ ਵੀ ਬਹੁਤ ਮੁਸ਼ਕਿਲ ਕੰਮ ਹੈ ਕਿਉਂਕਿ ਕਿਰਾਏਦਾਰ ਕਈ ਵਾਰ ਕਿਰਾਇਆਂ ਮਾਰ ਜਾਂਦੇ ਹਨ ਜਾਂ ਫਿਰ ਮਕਾਨ ਖਾਲੀ ਨਹੀਂ ਕਰਦੇ। ਅਕਸਰ ਹੀ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਅਜਿਹੀਆਂ ਖਬਰਾਂ ਸਾਹਮਣੇ...