Gippy Grewal ਦਾ ਨਵਾਂ ਗੀਤ 18th Aug ਨੂੰ ਹੋਏਗਾ Release

ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਲਈ ਇੱਕ ਬੜਾ ਹੀ ਘੈਂਟ ਜਿਹਾ ਗੀਤ ਲੈ ਕੇ ਆ ਰਹੇ ਨੇ ਜੀ ਇਸ ਗੀਤ ਦਾ ਨਾਮ ਹੋਣ ਵਾਲਾ ਹੈ ਜੀ ਕੈਮਰਾ ਤਾਂ ਫਿਰ ਹੁਣ ਖਿਚਲੋ ਤਿਆਰੀਆਂ ਕਿਉਂਕੀ ਇਹ ਗੀਤ ਤੁਹਾਨੂੰ ਬੜਾ ਸਪੰਦ ਆਉਣ ਵਾਲਾ ਹੈ...