ਕੈਨੇਡੀਅਨ ਏਅਰਲਾਈਨਜ਼ ਦੀ ਕਸੀ ਗਈ ਨਕੇਲ

ਏਅਰਲਾਈਨਜ਼ ਵੱਲੋਂ ਖੱਜਲ ਖੁਆਰ ਕੀਤੇ ਮੁਸਾਫਰਾਂ ਨੂੰ ਮੁਆਵਜ਼ਾ ਮਿਲਣ ਦੀ ਦਰ ਵਿਚ ਵਾਧਾ ਹੋ ਰਿਹਾ ਹੈ। ਜੀ ਹਾਂ, ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਵੱਲੋਂ ਪਿਛਲੇ ਸਮੇਂ ਦੌਰਾਨ 9,740 ਕੇਸਾਂ ਦਾ ਨਿਬੇੜਾ ਕਰਦਿਆਂ ਤਕਰੀਬਨ 50 ਫੀ ਸਦੀ ਮੁਸਾਫਰਾਂ ਨੂੰ...