ਕੀ ਹੁਣ ਬਰੀ ਹੋ ਜਾਵੇਗਾ ਲਾਰੈਂਸ ਬਿਸ਼ਨੋਈ?

ਚੰਡੀਗੜ੍ਹ ਦੇ ਸੈਕਟਰ-10 ਵਿਚ ਸਥਿਤ ਡੀਏਵੀ ਕਾਲਜ ਵਿਚ 2012 ਵਿਚ ਹੋਏ ਫਾਇਰਿੰਗ ਅਤੇ ਹਿੰਸਾ ਵਾਲੇ ਕੇਸ ਵਿਚ ਇੱਕ ਵੱਡਾ ਝਟਕਾ ਲੱਗਾ ਹੈ। ਪੁਲਿਸ ਨੇ ਅਦਾਲਤ ਨੂੰ ਲਿਖਤੀ ਰੂਪ ਵਿਚ ਦੱਸਿਆ ਹੈ ਕਿ ਇਸ 14 ਸਾਲ ਪੁਰਾਣੇ ਕੇਸ ਦਾ ਪੂਰਾ ਰਿਕਾਰਡ ਨਸ਼ਟ ਹੋ...