ਗੋਵਿੰਦਾ-ਸੁਨੀਤਾ ਦੇ ਤਲਾਕ ਦਾ ਮਾਮਲਾ, ਬੇਟੀ ਟੀਨਾ ਨੇ ਬਿਆਨ ਕੀਤਾ ਅਸਲ ਸੱਚ

ਬਾਲੀਵੁੱਡ ਦੇ ਹਿਰੋ ਨੰਬਰ ਵੰਨ ਗੋਵਿੰਦਾ ਇੱਕ ਵਾਰ ਫਿਰ ਆਪਣੀ ਪਤਨੀ ਸੁਨੀਤਾ ਅਹੁਜਾ ਨਾਲ ਤਲਾਕ ਦੀਆਂ ਖ਼ਬਰਾਂ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਪਰ ਇਨ੍ਹਾਂ ਸਾਰੀਆਂ ਖਬਰਾਂ ਪਿੱਛੇ ਅਸਲ ਸੱਚ ਕੀ ਹੈ ਇਸ ਉੱਪਰ ਹੁਣ ਉਨ੍ਹਾਂ ਦੀ ਬੇਟੀ ਟੀਨਾ ਦਾ ਵੀ...