ਰਾਮ ਦੀ ਤਸਵੀਰ ਸਾੜਨ ਅਤੇ ਰਾਵਣ ਦੀ ਪ੍ਰਸ਼ੰਸਾ ਦੇ ਨਾਅਰੇ, ਇੱਕ ਗ੍ਰਿਫ਼ਤਾਰ

ਸੰਗਠਨ ਆਇਨਧਮ ਤਮਿਲ ਸੰਗਮ ਦੇ ਲਗਭਗ 5-6 ਮੈਂਬਰਾਂ ਨੇ ਭਗਵਾਨ ਰਾਮ ਨੂੰ ਦਰਸਾਉਂਦੇ ਇੱਕ ਫਲੈਕਸ ਬੈਨਰ ਨੂੰ ਚੱਪਲਾਂ ਨਾਲ ਕੁੱਟਿਆ ਅਤੇ ਫਿਰ ਅੱਗ ਲਗਾ ਦਿੱਤੀ।