ਪੁੱਠੀ ਬਿਆਨਬਾਜ਼ੀ ਕਾਰਨ BJP ਲੀਡਰ ਰਮੇਸ਼ ਬਿਧੂੜੀ ਤੋਂ ਟਿਕਟ ਖੋਹਣ ਦੀ ਚਰਚਾ

ਸੂਤਰਾਂ ਦੇ ਅਨੁਸਾਰ, ਬਿਧੂੜੀ ਦੀ ਥਾਂ ਮਹਿਲਾ ਉਮੀਦਵਾਰ ਨੂੰ ਮੈਦਾਨ 'ਚ ਉਤਾਰਣ ਦੇ ਵਿਕਲਪ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ, ਇਹ ਫੈਸਲਾ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ।