ਰੱਖੜੀ ਬਣਵਾਉਣ ਆਏ ਵੀਰ ਨਾਲ ਵਾਪਰ ਗਿਆ ਭਾ-ਣਾ

ਗੁਰਾਇਆ : ਪੰਜਾਬ ਦੇ ਜਲੰਧਰ 'ਚ ਤਿਉਹਾਰ ਮਨਾਉਣ ਘਰ ਆਏ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਗੁਰਾਇਆ ਦੇ ਪਿੰਡ ਰੁੜਕਾ ਕਲਾਂ ਦੇ ਰਹਿਣ ਵਾਲੇ 22 ਸਾਲਾ ਗੌਰਵ ਰੌਲੀ ਨੂੰ ਇਲਾਜ ਲਈ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ...