ਸਰਕਾਰ ਵੱਲੋਂ ਪਿੰਡ ਲੱਲੋਂ ਖੁਰਦ ਦੇ ਸਤਾਏ ਲੋਕਾਂ ਦੀ ਰਾਜੂ ਖੰਨਾ ਨੇ ਲਈ ਸਾਰ

ਆਪ ਸਰਕਾਰ ਵੱਲੋਂ ਸਤਾਏ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਅਮਲੋਹ ਅਧੀਨ ਪੈਂਦੇ ਪਿੰਡ ਲੱਲੋ ਖੁਰਦ ਦੀ ਪੰਚਾਇਤ ਅਤੇ ਲੋਕਾਂ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਮੁਲਾਕਾਤ ਕਰਕੇ ਵਿਸ਼ਵਾਸ ਦਵਾਇਆ ਕਿ...