ਰਾਜੋਆਣਾ ਮਾਮਲੇ ਦੀ ਸੁਣਵਾਈ 15 ਨੂੰ ਨਹੀਂ; ਧਾਮੀ ਕੱਲ੍ਹ ਜਾਣਗੇ ਜੇਲ੍ਹ

SGPC ਦੇ ਮੁੱਖ ਵਕੀਲ ਅਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਇਹ ਮਾਮਲਾ 15 ਅਕਤੂਬਰ ਲਈ ਸੂਚੀਬੱਧ ਨਹੀਂ ਕੀਤਾ ਗਿਆ ਹੈ ਅਤੇ ਉਮੀਦ ਹੈ ਕਿ ਇਹ ਮੁਲਤਵੀ ਹੋ ਜਾਵੇਗਾ।