ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਰਾਜ ਕੁੰਦਰਾ

ਉਨ੍ਹਾਂ ਕਿਹਾ ਕਿ ਫ਼ਿਲਮ 'ਮੇਹਰ' ਦੀ ਰਿਲੀਜ਼ ਤਾਰੀਖ ਵੀ ਬਦਲੀ ਜਾਵੇਗੀ, ਜੋ ਪਹਿਲਾਂ 5 ਸਤੰਬਰ ਨੂੰ ਰਿਲੀਜ਼ ਹੋਣੀ ਸੀ।