ਸੁਪਰਸਟਾਰ ਰਜਨੀਕਾਂਤ ਦੇ ਸੈੱਟ 'ਤੇ ਹਾਦਸਾ, ਅੱਗ ਲੱਗਣ ਕਾਰਨ ਹਫੜਾ-ਦਫੜੀ

ਦਰਅਸਲ, ਰਜਨੀਕਾਂਤ ਦੀ ਫਿਲਮ 'ਕੁਲੀ' ਦੀ ਸ਼ੂਟਿੰਗ ਹਾਲ ਹੀ 'ਚ ਵਿਸ਼ਾਖਾਪਟਨਮ ਬੰਦਰਗਾਹ 'ਤੇ ਚੱਲ ਰਹੀ ਸੀ ਜਦੋਂ ਇਕ ਭਿਆਨਕ ਹਾਦਸਾ ਹੋ ਗਿਆ।