ਜਾਣੋ, ਕੌਣ ਐ 21 ਕਰੋੜ ਦਾਨ ਕਰਨ ਵਾਲੇ ਪੰਜਾਬੀ ਰਜਿੰਦਰ ਗੁਪਤਾ?

ਪੰਜਾਬ ਦੇ ਇਕ ਵੱਡਾ ਕਾਰੋਬਾਰੀ ਦਾ ਨਾਮ ਇਸ ਸਮੇਂ ਕਾਫ਼ੀ ਸੁਰਖ਼ੀਆਂ ਵਿਚ ਛਾਇਆ ਹੋਇਆ ਏ, ਜਿਨ੍ਹਾਂ ਵਲੋਂ ਤਿਰੂਪਤੀ ਬਾਲਾ ਜੀ ਮੰਦਰ ਨੂੰ ਕਰੋੜ ਜਾਂ ਦੋ ਕਰੋੜ ਨਹੀਂ ਬਲਕਿ 21 ਕਰੋੜ ਰੁਪਏ ਦਾਨ ਕੀਤੇ ਗਏ ਨੇ। ਇੰਨੀ ਵੱਡੀ ਰਾਸ਼ੀ ਦਾਨ ਕੀਤੇ ਜਾਣ ਦੀਆਂ...