ਆਪਸ 'ਚ ਉਲਝੇ ਵਿਕਰਾਂਤ ਮੈਸੀ ਅਤੇ ਰਘੂ ਰਾਮ ! ਜਾਣੋ ਕੀ ਹੈ ਪੂਰਾ ਮਾਮਲਾ

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਵਿਕਰਾਂਤ ਮੈਸੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਰੋਡੀਜ਼ ਸ਼ੋਅ ਦੇ ਰਘੂ ਰਾਮ ਨਾਲ ਲੜਦੇ ਨਜ਼ਰ ਆ ਰਹੇ ਹਨ ।