ਚੰਡੀਗੜ੍ਹ ਨੂੰ ਮੈਟਰੋ ਰੇਲ ਦੀ ਲੋੜ, ਟ੍ਰਾਈਸਿਟੀ ਦੀ ਆਬਾਦੀ ਛੇਤੀ ਹੋ ਜਾਵੇਗੀ 40 ਲੱਖ: MP ਸਤਨਾਮ ਸਿੰਘ ਸੰਧੂ

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਵਿੱਚ ਅੱਜ ਚੰਡੀਗੜ੍ਹ ਟ੍ਰਾਈਸਿਟੀ ਲਈ ਮੈਟਰੋ ਰੇਲ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਭਾਰਤ ਦਾ ਇਹ ਖੇਤਰ ਅੱਜ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਪੰਜਾਬ-ਹਰਿਆਣਾ ਦੇ ਵੱਡੇ ਸ਼ਹਿਰਾਂ...