6 Feb 2025 5:48 PM IST
ਬੇਹੱਦ ਹੀ ਮੰਦਭਾਗੀ ਤੇ ਲੂ-ਕੰਡੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਬਤ ਸੁਣ ਕੇ ਤੁਸੀਂ ਇੱਕ ਵਾਰ ਤਾਂ ਹੈਰਾਨ ਹੋ ਜਾਓਗੇ। ਦਰਅਸਲ 84 ਸਾਲ ਦੇ ਪਿਤਾ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਜੋ ਆਪਣੇ ਛੋਟੇ ਪੁੱਤ ਕੋਲ ਰਹਿ...