ਭਾਰਤੀ ਫ਼ੌਜ ਨੇ ਰੱਦ ਕੀਤਾ ਵੇਰਕਾ ਨੂੰ ਦਿੱਤਾ ਆਰਡਰ, ਵੇਰਕਾ ਦੇ ਦੁੱਧ–ਪਾਊਡਰ ਦੇ ਮਿਆਰ 'ਤੇ ਉਠੀ ਉਂਗਲ਼

ਭਾਰਤੀ ਫ਼ੌਜ ਨੇ ਪੰਜਾਬ ਦੀ ਪ੍ਰਸਿੱਧ ਸਹਿਕਾਰੀ ਦੁੱਧ ਉਤਪਾਦਕ ਸੰਸਥਾ – 'ਵੇਰਕਾ' ਤੋਂ ਮੰਗਵਾਏ ਗਏ ਵੱਡੇ ਪੱਧਰ ਦੇ ਸਕਿਮਡ ਮਿਲਕ ਪਾਊਡਰ ਦਾ ਆਰਡਰ ਰੱਦ ਕਰ ਦਿੱਤਾ ਹੈ। ਫੌਜੀ ਅਧਿਕਾਰੀਆਂ ਵੱਲੋਂ ਇਸ ਉਤਪਾਦ ਦੇ ਮਿਆਰ ਵਿਚ ਘਾਟ ਪਾਏ ਜਾਣ ਕਾਰਨ ਰੱਦ...