ਅਮਰੀਕਾ 'ਚ ਕਵਾਡ ਸਮਿਟ ਦੌਰਾਨ ਕੀ ਕਿਹਾ PM ਮੋਦੀ ਨੇ ? ਪੜ੍ਹੋ

ਵਿਲਮਿੰਗਟਨ : ਅਮਰੀਕਾ ਦੇ ਡੇਲਾਵੇਅਰ ਦੇ ਵਿਲਮਿੰਗਟਨ 'ਚ ਆਯੋਜਿਤ ਕਵਾਡ ਸਮਿਟ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨੂੰ ਸੁਣਾ ਦਿੱਤਾ। ਕਿਹਾ ਕਿ ਕਵਾਡ ਇੱਥੇ ਲੰਬੇ ਸਮੇਂ ਲਈ ਰਹਿਣ ਅਤੇ ਸਵੀਕਾਰ ਕਰਨ ਲਈ ਹੈ. ਇਹ ਕਿਸੇ ਦੇ...