ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ 5 ਸਤੰਬਰ ਨੂੰ

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਦੀਆਂ ਚੋਣਾਂ 5 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ । ਇਸ ਮਾਮਲੇ 'ਚ ਅਧਿਕਾਰਤ ਐਲਾਨ ਦਾ ਅਜੇ ਇੰਤਜ਼ਾਰ ਹੈ। ਸੂਤਰਾਂ ਦੇ ਅਨੁਸਾਰ, PU ਨੂੰ 2024 ਲਈ PUCSC ਚੋਣਾਂ ਦੀ ਮਨਜ਼ੂਰੀ...