ਪੰਜਾਬ ਦਾ ਲੁਧਿਆਣਾ ਟਾਪ 10 ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ’ਚ ਸ਼ਾਮਲ

ਹਰਿਆਣਾ ਅਤੇ ਪੰਜਾਬ ਦੇ ਦੋ ਜ਼ਿਲ੍ਹੇ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਹਨ। ਹਰਿਆਣਾ ਦਾ ਫਰੀਦਾਬਾਦ ਦੂਜੇ ਨੰਬਰ 'ਤੇ ਅਤੇ ਪੰਜਾਬ ਦਾ ਲੁਧਿਆਣਾ 10ਵੇਂ ਨੰਬਰ 'ਤੇ ਹੈ।