ਕਾਂਗਰਸ ਨੇ ਪੰਜਾਬ ਨੂੰ ਬਣਾਇਆ 'ਕੰਗਲਾ ਪੰਜਾਬ'- ਹਰਪਾਲ ਚੀਮਾ ਨੇ ਲਗਾਏ ਵੱਡੇ ਆਰੋਪ

ਪੰਜਾਬ ਦੇ ਅੰਦਰ ਆਏ ਭਿਆਨਕ ਹੜਾਂ ਦੇ ਕਾਰਨ ਕਰੀਬ 60 ਮੌਤਾਂ ਹੋ ਚੁੱਕੀਆਂ ਨੇ। ਸਾਡੀ ਸਰਕਾਰ ਨੇ ਜਮੀਨੀ ਪੱਧਰ ਤੇ ਲੋਕਾਂ ਦੀ ਮਦਦ ਕੀਤੀ ਅਤੇ ਹੁਣ ਵੀ ਕੀਤੀ ਜਾ ਰਹੀ ਹੈ। ਅਸੀਂ ਸਰਕਾਰ ਦੀ ਤਰਫੋਂ ਲਗਾਤਾਰ ਲੋਕਾਂ ਦੇ ਨਾਲ ਜੁੜੇ ਹੋਏ ਹਾਂ ਅਤੇ ਇਸ...