ਜ਼ਿਮਨੀ ਚੋਣ : ਆਹ ਉਮੀਦਵਾਰ ਸਭ ਤੋਂ ਅਮੀਰ, ਰਾਜਿਆਂ ਵਾਲੇ ਰੱਖੇ ਸ਼ੌਕ

ਪੰਜਾਬ ਵਿਚ ਚਾਰ ਸੀਟਾਂ ’ਤੇ ਜ਼ਿਮਨੀ ਚੋਣਾਂ ਦੇ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਖ਼ਤਮ ਹੋ ਗਈ ਐ। ਸ਼ੁੱਕਰਵਾਰ ਤੱਕ ਕੁੱਲ 60 ਉਮੀਦਵਾਰਾਂ ਨੇ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਅਕਾਲੀ ਦਲ ਦੇ ਚੋਣ ਨਾ ਲੜਨ ਦੇ ਐਲਾਨ ਮਗਰੋਂ...