ਸੁਖਮਨਜੋਤ ਨੇ ਇਟਲੀ ’ਚ ਚਮਕਾਇਆ ਪੰਜਾਬੀਆਂ ਦਾ ਨਾਂਅ

ਇਟਲੀ ਵਿਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਦਿਨ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਨੇ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ। ਇਸੇ ਲੜੀ ਤਹਿਤ ਲਾਤੀਨਾ ਦੇ ਰਹਿਣ ਵਾਲੇ ਸੁਖਮਨਜੋਤ ਸਿੰਘ ਵੱਲੋਂ ਰੋਮ ਸ਼ਹਿਰ ਦੇ...