ਦੰਤ ਕਥਾ (Living Legend) ਜਗਮੀਤ ਸਿੰਘ ਐਨ. ਡੀ. ਪੀ. ਸੁਪਰੀਮੋ

ਕੈਨੇਡਾ ਵਿਸ਼ਵ ਦਾ ਇੱਕ ਅਤਿ ਖੂਬਸੂਰਤ ਦੇਸ਼ ਹੈ ਜਿਸ ਵਿਚ ਲੋਕਤੰਤਰ ਵੱਡੀਆਂ ਨਿੱਤ ਪ੍ਰਤੀ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਅੱਖਾਂ ਚੁੰਧਿਆ ਦੇਣ ਵਾਲੀ ਸਫਲਤਾ ਨਾਲ ਤਰੱਕੀ ਕਰ ਰਿਹਾ ਹੈ। ਇਹ ਇਕ ਫੈਡਰੋਲ ਕਿਸਮ ਦਾ ਲੋਕਤੰਤਰ ਹੈ ਜੋ ਸਿਧਾਂਤਕ ਪੱਖੋਂ...