2 Dec 2025 4:36 PM IST
ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਵਿੱਚ ਮੋਬਾਈਲ ਫੋਨ ਦੀ ਵਧਦੀ ਲਤ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਹਲੇ ਬੈਠਣ ਦਾ ਇੱਕ ਵਿਲੱਖਣ ਮੁਕਾਬਲਾ ਕਰਵਾਇਆ ਗਿਆ। ਐਤਵਾਰ ਨੂੰ ਪਿੰਡ ਵਾਸੀਆਂ ਵੱਲੋਂ ਇੱਕ ਵਿਲੱਖਣ ਅਤੇ ਨਵਾਂ ਮੁਕਾਬਲਾ ਕਰਵਾਇਆ ਗਿਆ।