ਕਿਸਾਨਾਂ ਨੂੰ ਅਮੀਰ ਬਣਾ ਸਕਦੀ ‘ਜੋਜੋਬਾ ਦੀ ਖੇਤੀ’, 7000 ਰੁਪਏ ਲੀਟਰ ਵਿਕਦਾ ਤੇਲ

ਜੋਜੋਬਾ ਦੀ ਖੇਤੀ ਕਰਕੇ ਕਿਸਾਨ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਸਕਦੇ ਨੇ। ਜੋਜੋਬਾ ਦਾ ਬੀਜ 500 ਰੁਪਏ ਪ੍ਰਤੀ ਕਿਲੋ ਤੱਕ ਮਿਲ ਜਾਂਦਾ ਏ, ਜਦਕਿ ਇਸ ਦੇ ਪੌਦਿਆਂ ਦੀ ਕੀਮਤ ਵੀ 15 ਤੋਂ 30 ਰੁਪਏ ਤੱਕ ਹੁੰਦੀ ਐ ਪਰ ਜੋਜੋਬਾ ਦੇ ਬੀਜਾਂ ਤੋਂ ਕੱਢਿਆ ਗਿਆ...