ਪੰਜਾਬ ‘ਚ ਫੈਲਣ ਲੱਗੀ ਆਹ ਬਿਮਾਰੀ , ਸਿਹਤ ਵਿਭਾਗ ਨੂੰ ਪੈ ਗਈਆਂ ਭਾਜੜਾਂ

ਆਉਂਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਡੀ ਦੇ ਵੱਲੋਂ ਸਿਹਤ ਵਿਭਾਗ ਦੇ ਨਾਲ ਡੇਂਗੂ ਅਤੇ ਚਿਕਨਗੁਣੀਆ ਦੀ ਰੋਕਾ ਨੂੰ ਲੈ ਕੇ ਰਿਵਿਊ ਮੀਟਿੰਗ ਕਰਦਿਆਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹਾਟ ਸਪੋਟ ਖੇਤਰਾਂ ਵਿੱਚ...