NEET ਪ੍ਰੀਖਿਆ ਦੇ ਨਤੀਜੇ ਨੂੰ ਲੈ ਕੇ ਭਖਿਆ ਮਾਮਲਾ, IMA ਜੂਨੀਅਰ ਡਾਕਟਰਜ਼ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ

NEET ਪ੍ਰੀਖਿਆ ਨੂੰ ਲੈ ਕੇ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਹੁਣ ਇਸ ਮਾਮਲ ਤੇ ਕਾਂਗਰਸ ਨੇ ਵੀ ਸੁਪਰੀਮ ਕਰੋਟ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ ਤਾਂ ਦੂਜੇ ਪਾਸੇ ਆ.ਐਮ.ਏ ਦੇ ਜੂਨੀਅਰ ਡਾਕਟਰਜ਼ ਨੈਟਵਰਕ ਨੇ ਵੀ ਵੱਡੇ ਸਵਾਲ ਚੁੱਕੇ...