ਨਾਗਰਿਕਤਾ ਦਾ ਸਬੂਤ: ਸਿਰਫ਼ ਆਧਾਰ, ਪੈਨ ਜਾਂ ਪਾਸਪੋਰਟ ਹੀ ਨਹੀਂ, ਪੜ੍ਹੋ ਪੂਰੀ ਖ਼ਬਰ

ਭਾਰਤ ਵਿੱਚ ਨਾਗਰਿਕਤਾ ਨਾਗਰਿਕਤਾ ਐਕਟ, 1955 ਅਨੁਸਾਰ ਨਿਰਧਾਰਿਤ ਕੀਤੀ ਜਾਂਦੀ ਹੈ, ਜੋ ਕਿ ਕਈ ਹੋਰ ਵਿਕਲਪਕ ਦਸਤਾਵੇਜ਼ਾਂ ਨੂੰ ਵੀ ਮਾਨਤਾ ਦਿੰਦਾ ਹੈ।