ਕੈਨੇਡੀਅਨ ਗੈਂਗਸਟਰ ਵੀ ਮੰਗ ਰਹੇ ਭਾਰਤੀ ਕਾਰੋਬਾਰੀਆਂ ਤੋਂ ਮੋਟੀ ਰਕਮ

ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਐਡਮਿੰਟਨ ਵਿਖੇ ਵਾਪਰੀ ਵਾਰਦਾਤ ਨੂੰ ਬੀ.ਸੀ. ਦੇ ਖ਼ਤਰਨਾਕ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਗਏ।