9 April 2026 9:30 AM IST
ਟੋਰਾਂਟੋ, 9 ਅਪ੍ਰੈਲ: ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਨੇ ਆਰਟੇਮਿਸ II ਮਿਸ਼ਨ ਦੇ ਕਰੂ ਨਾਲ ਹੋਈ ਗੱਲਬਾਤ ਦੌਰਾਨ ਅੰਤਰਿਕਸ਼ ਯਾਤਰੀ Jeremy Hansen ਦੀ ਖੂਬ ਪ੍ਰਸ਼ੰਸਾ ਕੀਤੀ।