ਰਤਨ ਟਾਟਾ ਦੀ ਪ੍ਰਾਰਥਨਾ ਸਭਾ 'ਚ ਦਿਖਾਈ ਦਿੱਤੇ ਸਾਰੇ ਧਰਮਾਂ ਦੇ ਪੁਜਾਰੀ

ਮੁੰਬਈ : ਮੁੰਬਈ ਟਾਟਾ ਸੰਨਜ਼ ਦੇ ਆਨਰੇਰੀ ਚੇਅਰਮੈਨ ਰਤਨ ਟਾਟਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ 9 ਅਕਤੂਬਰ ਦੀ ਰਾਤ 11:30 ਵਜੇ ਆਖਰੀ ਸਾਹ ਲਿਆ। ਵੀਰਵਾਰ ਨੂੰ, ਉਨ੍ਹਾਂ ਦੀ ਮ੍ਰਿਤਕ ਦੇਹ, ਭਾਰਤੀ...