BJP ਦਾ ਅਗਲਾ ਪ੍ਰਧਾਨ ਕੌਣ ਬਣੇਗਾ ? RSS ਤੋਂ ਆ ਗਿਆ ਸੁਨੇਹਾ

ਇਹ ਪ੍ਰਕਿਰਿਆ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਤੋਂ ਖੁੰਝਣ ਤੋਂ ਬਾਅਦ ਆਈ ਹੈ, ਜਿਸ ਨਾਲ ਭਾਜਪਾ ਹੁਣ ਗੱਠਜੋੜ ਸਰਕਾਰ ਚਲਾ ਰਹੀ ਹੈ।