ਟ੍ਰੇਨ ਕੈਂਸਲ ਹੋਣ ਮਗਰੋਂ ਯਾਤਰੀਆਂ ਨੇ ਕੀਤੀ ਕਿਸਾਨਾਂ ਲਈ ਅਰਦਾਸ

ਰੇਲਵੇ ਸਟੇਸ਼ਨ ’ਤੇ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਤੋਂ ਆਏ 400 ਦੇ ਕਰੀਬ ਸ਼ਰਧਾਲੂਆਂ ਦੀ ਕਿਸਾਨੀ ਅੰਦੋਲਨ ਦੇ ਚਲਦਿਆਂ ਟ੍ਰੇਨ ਕੈਂਸਲ ਹੋ ਗਈ, ਪਰ ਸਾਰੇ ਸ਼ਰਧਾਲੂਆਂ ਨੇ ਆਪਣੀਆਂ ਮੁਸ਼ਕਲਾਂ ਨੂੰ ਦਰਕਿਨਾਰ ਕਰਕੇ ਰੇਲਵੇ ਸਟੇਸ਼ਨ ’ਤੇ ਹੀ ਕਿਸਾਨਾਂ ਦੇ...