ਸਿਸੋਦੀਆ ਨੂੰ ਦਿੱਲੀ ਹਾਈ ਕੋਰਟ ਤੋਂ ਮਿਲ਼ੀ ਰਾਹਤ, ਸਿਸੋਦੀਆ ਦੀ ਵਿਧਾਇਕੀ ਨੂੰ ਮਿਲ਼ੀ ਸੀ ਚੁਣੌਤੀ

ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਹਾਈ ਕੋਰਟ ਤੋਂ ਕੁਝ ਰਾਹਤ ਮਿਲ਼ੀ ਹੈ। ਦਰਅਸਲ, ਇੱਕ ਪਟੀਸ਼ਨ ਰਾਹੀਂ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਪੜਗੰਜ ਸੀਟ ਤੋਂ ਸਿਸੋਦੀਆ ਦੀ ਚੋਣ ਨੂੰ...