ਰਾਜਘਾਟ ਕੰਪਲੈਕਸ 'ਚ ਬਣੇਗੀ ਪ੍ਰਣਬ ਮੁਖਰਜੀ ਦੀ ਸਮਾਧ, Dr. ਮਨਮੋਹਨ ਸਿੰਘ ਦੀ ?

ਸ਼ਰਮਿਸ਼ਠਾ ਨੇ ਮੋਦੀ ਨਾਲ ਆਪਣੀ ਮੁਲਾਕਾਤ ਅਤੇ ਕੇਂਦਰੀ ਸ਼ਹਿਰੀ ਅਤੇ ਆਵਾਸ ਮੰਤਰਾਲੇ ਦੇ ਪੱਤਰ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ।