10 Nov 2025 11:49 PM IST
ਪ੍ਰਭ ਆਸਰਾ ਸੰਸਥਾ ਵੱਲੋਂ ਬੀਤੇ ਦਿਨੀਂ ਬਰੈਂਪਟਨ ਦੇ ਸਪਰੈਂਜ਼ਾ ਬੈਨਕੂਟ ਹਾਲ ਵਿੱਚ ਇੱਕ ਈਵੈਂਟ ਕਰਵਾਇਆ। ਪ੍ਰਭ ਆਸਰਾ ਅਵੇਅਰਨੈਸ ਈਵੈਂਟ ਵਿੱਚ ਸੰਸਥਾ ਦੇ ਕਰਤਾ ਧਰਤਾ ਸਰਦਾਰ ਸ਼ਮਸ਼ੇਰ ਸਿੰਘ ਖੁਦ ਪਹੁੰਚੇ ਅਤੇ ਆਮ ਲੋਕਾਂ ਨਾਲ ਗੱਲਾਬਾਤਾਂ ਕੀਤੀਆਂ...
22 Sept 2024 6:52 PM IST