Noida ਪੋਰਨ ਸਕੈਂਡਲ: 400 ਤੋਂ ਵੱਧ ਕੁੜੀਆਂ ਦਾ ਸ਼ੋਸ਼ਣ, 22 ਕਰੋੜ ਦੀ ਕਮਾਈ

➡️ 400 ਤੋਂ ਵੱਧ ਮਾਡਲਾਂ ਨੂੰ ਸੋਸ਼ਲ ਮੀਡੀਆ ਰਾਹੀਂ ਲੁਭਾ ਕੇ ਅਸ਼ਲੀਲ ਵੀਡੀਓਜ਼ ਬਣਾਉਣ ਲਈ ਮਜਬੂਰ ਕੀਤਾ ਗਿਆ।