ਤਿਹਾੜ ਜੇਲ੍ਹਰ ਦੀ ਵਾਇਰਲ ਹੋਈ ਵੀਡੀਓ ! ਡਾਂਸ ਕਰਦੇ ਸਮੇਂ ਕੀਤਾ ਇਹ ਕੰਮ ਕਿ ਹੋ ਗਏ ਮੁਅੱਤਲ

ਦੀਪਕ ਸ਼ਰਮਾ ਇਸ ਸਮੇਂ ਮੰਡੋਲੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਹਨ। ਦਰਅਸਲ, ਦੀਪਕ ਸ਼ਰਮਾ ਵੀਰਵਾਰ ਸ਼ਾਮ ਨੂੰ ਘੋਂਡਾ ਤੋਂ ਭਾਜਪਾ ਦੇ ਨਿਗਮ ਕੌਂਸਲਰ ਦੇ ਪਤੀ ਦੇ ਜਨਮ ਦਿਨ ਦੀ ਪਾਰਟੀ 'ਚ ਪਹੁੰਚੇ ਸਨ। ਇਹ ਸਮਾਗਮ ਸੀਮਾਪੁਰੀ ਥਾਣੇ ਨੇੜੇ ਕਰਵਾਇਆ...