ਵਿਆਹ ਸਮਾਰੋਹ 'ਚ ਭੋਜਨ 'ਚ ਜ਼ਹਿਰ

ਉਨਾਵ : ਉੱਤਰ ਪ੍ਰਦੇਸ਼ ਦੇ ਉਨਾਵ 'ਚ ਇਕ ਵਿਆਹ ਸਮਾਰੋਹ 'ਚ ਖੀਰ ਖਾਣ ਤੋਂ ਬਾਅਦ ਲਾੜੇ ਨੂੰ ਫੂਡ ਪੋਇਜ਼ਨਿੰਗ ਹੋ ਗਈ। ਵਿਆਹ ਦੇ ਕਰੀਬ 100 ਮਹਿਮਾਨਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਈ ਲੋਕਾਂ ਨੂੰ ਇੱਕੋ ਸਮੇਂ...