PNB ਕਰਮਚਾਰੀਆਂ ਦੀ ਇੱਕ ਦਿਨੀ ਦੇਸ਼ਵਿਆਪੀ ਹੜਤਾਲ, Amritsar ਵਿੱਚ ਲਾਰੈਂਸ ਰੋਡ ‘ਤੇ ਪ੍ਰਦਰਸ਼ਨ

ਨੈਸ਼ਨਲ ਬੈਂਕ ਸਟਾਫ ਯੂਨੀਅਨ ਪੰਜਾਬ ਦੇ ਪ੍ਰੈਜ਼ੀਡੈਂਟ ਅਤੇ ਪੰਜਾਬ ਬੈਂਕ ਫੈਡਰੇਸ਼ਨ ਦੇ ਡਿਪਟੀ ਜਰਨਲ ਸੈਕਟਰੀ ਕਿਸ਼ੋਰ ਸਿੰਘ ਦੀ ਅਗਵਾਈ ਹੇਠ ਅੱਜ ਅੰਮ੍ਰਿਤਸਰ ਵਿੱਚ ਪੀਐਨਬੀ ਦੇ ਲਾਰੈਂਸ ਰੋਡ ਸਥਿਤ ਦਫ਼ਤਰ ਅੱਗੇ ਇੱਕ ਦਿਨੀ ਦੇਸ਼ਵਿਆਪੀ ਸੰਕੇਤਕ...